ਭਵਾਨੀਗੜ੍ਹ ਦਾ ਕਿਲ੍ਹਾPv Mm t s sHCZmWw1P6Oo اوA8tm 4O 1 J P VEKhtC
ਭਵਾਨੀਗੜ੍ਹ ਦਾ ਕਿਲ੍ਹਾ | |
---|---|
Lua error in ਮੌਡਿਊਲ:Location_map at line 414: No value was provided for longitude. | |
ਸਥਿਤੀ | Punjab, India |
ਕੋਆਰਡੀਨੇਟ | 30°16′04″N 76°02′41″E / 30.267829°N 76.044858°Eਗੁਣਕ: 30°16′04″N 76°02′41″E / 30.267829°N 76.044858°E |
ਉਸਾਰੀ | 1749 |
ਕਿਸਮ | ਸੱਭਿਆਚਾਰ |
ਪ੍ਰਾਂਤ | ਭਾਰਤ |
ਭਵਾਨੀਗੜ੍ਹ ਦਾ ਕਿਲ੍ਹਾ ਜਿਸ ਨੂੰ ਪਟਿਆਲਾ ਦੇ ਮਹਾਰਾਜਾ ਆਲਾ ਸਿੰਘ ਨੇ ਆਪਣੀ ਰੱਖਿਆ ਵਾਸਤੇ 1749 ਈਸਵੀ ਵਿੱਚ ਬਣਵਾਇਆ ਸੀ। ਸੱਤ ਦੀ ਉਮਰ ਵਿੱਚ 1781 ਈਸਵੀ ਵਿੱਚ ਜਦੋਂ ਪਟਿਆਲਾ ਦਾ ਮਹਾਰਾਜਾ ਸਾਹਿਬ ਸਿੰਘ ਗੱਦੀ ਉਤੇ ਬੈਠਿਆ। ਸੰਨ 1794 ਈਸਵੀ ਵਿੱਚ ਮਰਾਠਿਆਂ ਨੇ ਪੰਜਾਬ ਉਤੇ ਹਮਲਾ ਦਾ ਮੁਕਾਬਲਾ ਰਾਣੀ ਸਾਹਿਬ ਕੌਰ ਨੇ ਆਪਣੀਆਂ ਫੌਜਾਂ ਨਾਲ ਕੀਤਾ ਅਤੇ ਅੰਤ ਇਸ ਲੜਾਈ ਵਿੱਚ ਮਰਾਠੇ ਹਾਰ ਕੇ ਇੱਕ ਵਾਰ ਤਾਂ ਮੈਦਾਨ ਛੱਡ ਕੇ ਭੱਜ ਗਏ ਪ੍ਰੰਤੂ ਬਾਅਦ ਵਿੱਚ ਗਦਰਾਂ ਦੀਆਂ ਸਾਜਿਸ਼ਾਂ ਕਾਰਨ ਰਾਣੀ ਸਾਹਿਬ ਕੌਰ ਨੂੰ ਮਹਾਰਾਜਾ ਸਾਹਿਬ ਸਿੰਘ ਨੇ ਭਵਾਨੀਗੜ੍ਹ ਕਿਲੇ ਵਿਚ ਕੈਦ ਕਰ ਦਿੱਤਾ। ਰਾਣੀ ਕਿਲੇ ਵਿੱਚੋਂ ਬਚ ਕੇ ਨਿਕਲ 'ਚ ਕਾਮਜ਼ਾਬ ਹੋ ਗਈ ਤੇ ਪਿੰਡ ਉਭਾਵਾਲ ਚਲੀ ਗਈ। ਇਸ ਪਿੰਡ ਵਿੱਚ ਹੀ 1799 ਈਸਵੀ ਵਿੱਚ ਰਾਣੀ ਦੀ ਮੌਤ ਹੋ ਗਈ। ਸਮੇਂ ਦੇ ਨਾਲ ਨਾਲ ਇਹ ਇਤਿਹਾਸਕ ਕਿਲਾ ਹੌਲੀ-ਹੌਲੀ ਖੰਡਰ ਦਾ ਰੂਪ ਧਾਰਨ ਕਰ ਗਿਆ।[1]
ਹਵਾਲੇ[ਸੋਧੋ]
- ↑ ਭਵਾਨੀਗੜ੍ਹ ਦਾ ਇਤਿਹਾਸਕ ਕਿਲਾ| accessdate=3 ਜਨਵਰੀ 2016