ਰਵਿੰਦਰ ਸਹਿਰਾਅe 5c Df aead
ਰਵਿੰਦਰ ਸਹਿਰਾਅ ਰਵਿੰਦਰ ਸਹਿਰਾਅ | |
ਜਨਮ: | |
---|---|
ਕਾਰਜ_ਖੇਤਰ: | ਕਵੀ |
ਰਾਸ਼ਟਰੀਅਤਾ: | ਭਾਰਤੀ |
ਭਾਸ਼ਾ: | ਪੰਜਾਬੀ |
ਵਿਧਾ: | ਕਵਿਤਾ |
ਵਿਸ਼ਾ: | ਸਮਾਜਕ ਸਰੋਕਾਰ ਅਤੇ ਜੁਝਾਰੂ ਕਵਿਤਾ |
ਰਵਿੰਦਰ ਸਹਿਰਾਅ ਪੰਜਾਬੀ ਕਵੀ ਹੈ। ਉਹ 1980ਵਿਆਂ ਦੇ ਸ਼ੁਰੂ ਵਿੱਚ ਉਹ ਅਮਰੀਕਾ ਜਾ ਵੱਸਿਆ ਸੀ।[1]
ਰਵਿੰਦਰ ਸਹਿਰਾਅ ਦਾ ਜਨਮ 15 ਦਸੰਬਰ 1954 ਨੂੰ ਪਿੰਡ ਹਰਦੋ ਫ਼ਰਾਲਾ ਜ਼ਿਲ੍ਹਾ ਜਲੰਧਰ ਵਿਚ ਹੋਇਆ ਸੀ।
ਕਾਵਿ-ਸੰਗ੍ਰਹਿ[ਸੋਧੋ]
- ਚੁਰਾਏ ਪਲਾਂ ਦਾ ਹਿਸਾਬ (1980),
- ਜ਼ਖਮੀ ਪਲ (1989),
- ਰਿਸ਼ਤਾ ਸ਼ਬਦ ਸਲੀਬਾਂ ਦਾ (1998),
- ਅੱਖਰਾਂ ਦੀ ਲੋਅ (2007),
- ਕਾਗਦ ਕਲਮ ਕਿਤਾਬ (ਸਮੁੱਚੀ ਰਚਨਾ - 2009)
- ਕੁੱਝ ਨਾ ਕਹੋ
ਹਵਾਲੇ[ਸੋਧੋ]
- ↑ http://www.scapepunjab.com/home.php?id==UjM&view=wIzM