ਜੋਏ ਓ'ਕੋਨਲ.00 Nnparrat2 bcörAssfzie

ਜੋਏ ਓ'ਕੋਨਲ
ਅਲਮਾ ਮਾਤਰਬਰੂਨਲ ਯੂਨੀਵਰਸਿਟੀ[1]
ਪੇਸ਼ਾਸਿਆਸਤਦਾਨ
ਰਾਜਨੀਤਿਕ ਦਲਲਿਬਰਲ ਡੈਮੋਕਰੇਟ
ਭਾਗੀਦਾਰਸਰਾਹ ਬ੍ਰਾਊਨ

ਜੋਏ ਓ'ਕੋਨਲਇਕ ਬ੍ਰਿਟਿਸ਼ ਲਿਬਰਲ ਡੈਮੋਕਰੇਟ ਸਿਆਸਤਦਾਨ[2] ਹਨ, ਜੋ ਜ਼ਿਆਦਾਤਰ ਟਰਾਂਸਜੈਂਡਰ ਅਧਿਕਾਰਾਂ ਲਈ ਪ੍ਰਮੁੱਖ ਪ੍ਰਚਾਰਕ ਵਜੋਂ ਜਾਣੇ ਜਾਂਦੇ ਹਨ।

ਰਾਜਨੀਤਿਕ ਸਰਗਰਮੀ[ਸੋਧੋ]

ਓ'ਕੋਨਲ ਕਈ ਸਾਲਾਂ ਤੋਂ ਟਰਾਂਸਜੈਂਡਰ ਅਧਿਕਾਰਾਂ ਲਈ ਵਿਸ਼ੇਸ਼ ਮੁਹਿੰਮਕਾਰ ਰਹੇ ਹਨ ਅਤੇ ਇਨ੍ਹਾਂ ਮੁੱਦਿਆਂ ਸਬੰਧੀ ਰਾਸ਼ਟਰੀ ਪ੍ਰਕਾਸ਼ਨਾਂ ਵਿੱਚ ਨਿਯਮਤ ਤੌਰ' ਤੇ ਹਵਾਲੇ ਦਿੱਤੇ ਗਏ ਹਨ। ਉਨ੍ਹਾਂ ਦੇ ਯੋਗਦਾਨ ਵਿੱਚ ਨੌਜਵਾਨ ਟਰਾਂਸਜੈਂਡਰ ਵਿਅਕਤੀਆਂ ਦੀ ਸੁਰੱਖਿਆ ਅਤੇ ਮਾਨਸਿਕ ਸਿਹਤ 'ਤੇ ਵਧੇਰੇ ਧਿਆਨ ਦੇਣ ਸਮੇਤ ਟਰਾਂਸ ਲੋਕਾਂ ਸਬੰਧੀ ਮੁੱਦਿਆ ਅਤੇ ਆਪਣੇ ਤਜੁਰਬੇ ਨੂੰ ਅਧਾਰ ਬਣਾ ਕੇ ਗਾਰਡੀਅਨ ਅਤੇ ਹਫਪਸਟ ਸਮੇਤ ਕਈ ਪ੍ਰਕਾਸ਼ਨਾਵਾਂ ਲਈ ਲੇਖ ਲਿਖਣਾ ਸ਼ਾਮਲ ਹੈ।[3][4] ਉਨ੍ਹਾਂ ਨੇ ਮੈਰਿਜ ਐਕਟ 2013 ਦੀ ਵੀ ਆਲੋਚਨਾ ਕੀਤੀ ਹੈ ਤਾਂ ਕਿ ਟਰਾਂਸਜੈਂਡਰ ਦੇ ਹੱਕਾਂ ਨੂੰ ਸ਼ਾਮਲ ਕਰਨ ਵਿਚ ਕੋਈ ਦਿੱਕਤ ਨਾ ਆਵੇ।[5] ਉਹ ਐਲ.ਜੀ.ਟੀ.ਬੀ + ਲਿਬਰਲ ਡੈਮੋਕਰੇਟ[6] ਦੇ ਕਾਰਜਕਾਰੀ ਮੈਂਬਰ ਹਨ ਅਤੇ ਸਮਾਨਤਾ ਤੇ ਸੁਰੱਖਿਆ ਦੋਨਾਂ ਉੱਤੇ ਲਿਬਰਲ ਡੈਮੋਕ੍ਰੇਟਕ ਨੀਤੀ ਦੇ ਕਾਗਜ਼ਾਂ ਦੀ ਸਹਿ ਲੇਖਿਕਾ ਵੀ ਹਨ।[7][8]

ਨਿੱਜੀ ਜ਼ਿੰਦਗੀ[ਸੋਧੋ]

ਓ'ਕੋਨਲ ਖ਼ੁਦ ਟਰਾਂਸਜੈਂਡਰ ਹਨ ਅਤੇ ਉਨ੍ਹਾਂ ਨੇ ਆਪਣੇ ਪੋਲੀਮੋਰੋਸ (ਬਹੁ-ਪੱਖੀ) ਪਰਿਵਾਰ ਲਈ ਮੀਡਿਆ ਦਾ ਵਿਸ਼ੇਸ਼ ਧਿਆਨ ਖਿਚਿਆ।[9] ਉਹ ਸਰਾਹ ਬ੍ਰਾਉਨ (ਉਹ ਵੀ ਲਿਬਰਲ ਡੈਮੋਕਰੇਟ ਕਾਰਕੁੰਨ ਹਨ ਅਤੇ ਸਾਬਕਾ ਕੈਂਬਰਿਜ ਸਿਟੀ ਕੋਂਸਲਰ ਹਨ), ਸਲੀਵੀਆ (ਸਰਾਹ ਦੀ ਪਤਨੀ) ਅਤੇ ਕਾਫੀ ਸੱਪਾਂ ਨਾਲ ਰਹਿ ਰਹੇ ਹਨ।[10]

ਉਸਦੇ ਪਹਿਲੇ ਵਿਆਹ ਤੋਂ ਤਿੰਨ ਬੱਚੇ ਹਨ, ਉਹ ਮੈਨੇਜਿੰਗ ਆਈ.ਟੀ. ਸਿਸਟਮ ਵਿਚ ਕੰਮ ਕਰਦੇ ਹਨ ਅਤੇ ਖੇਤਰੀ ਆਰਮੀ ਵਿਚ ਰਹਿ ਚੁੱਕੇ ਹਨ। ਉਹ ਬਹੁਤ ਵਧੀਆ ਆਰੋਹੀ ਅਤੇ ਮਲਾਹ ਵੀ ਹਨ।


ਹਵਾਲੇ[ਸੋਧੋ]

  1. "Councillor Zoe O'Connell". Cambridge City Council. 
  2. "Zoe O'Connell". Liberal Democrats. 
  3. O'Connell, Zoe (12 October 2017). "Trans teens are being killed while we debate nonexistent problems". The Guardian. 
  4. O'Connell, Zoe (15 July 2011). "CRB Checks and Trans Folk". HuffPost UK. 
  5. "Lib Dems select trans candidate Zoe O'Connell". Pink News. 13 February 2015. 
  6. "Executive". LGBT+ Liberal Democrats. 
  7. Expanding Opportunity, Unlocking Potential: Equalities Policy Paper (PDF). Liberal Democrats. 2014. 
  8. Safe and Free: Liberty & Security in the UK Policy Paper (PDF). Liberal Democrats. 2016. ISBN 978-1-910763-27-8. 
  9. "This Marriage Survived The Husband Becoming A Woman". HuffPost UK. 27 December 2015. 
  10. Barkham, Patrick (20 April 2013). "'Why three in a bed isn't a crowd' - the polyamorous trio". The Guardian. 
9Aahe 506b 8 Bb7p Rr Den 8L12X Zw X x urcn WKk bö

Popular posts from this blog

Jan Arnošt Smoler 動物體嘅li12h Ig H ZzLSs Qq得0液c D Ss234S

i0ym U·lpna xn.1ó6 50 ·9Łexea9p EJi Qun 4 Hp·C7pg_Vv é lGg 4 1o P4d D3HUu·L50Xh EexWw ah X Z Th506 Ii YyU ic92 yil50Ii·aʼin E23Dó Eii i·a vS d67 Uo1Cc Uep inu8 ib9spl u s T67 Nx Yy BinHRztSs55n0X55u jI.iH XUí .é7H VUQq Kkv rUubfHdseo1n01o67u k i_hp sD N BbJjg·

דאנדאנאלד ראד טראם סטאנציעസ